ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸ਼ੈਸਨ 2023-24 ਦੇ ਨਤੀਜਿਆਂ ਦੇ ਆਧਾਰ ਤੇ ਉਹਨਾਂ ਦੀਆਂ ਪੁਜੀਸ਼ਨਾਂ ਤਿਆਰ ਕੀਤੀਆਂ ਗਈਆਂ ਹਨ। ਜੇਕਰ ਕਿਸੇ ਵਿਦਿਆਰਥੀ ਨੂੰ ਇਹਨਾ ਤਿਆਰ ਕੀਤੀਆਂ ਪੁਜੀਸ਼ਨਾਂ ਵਿੱਚ ਇਤਰਾਜ਼ ਹੈ ਤਾਂ ਉਹ ਡਾ ਅਵਿਨਾਸ਼ ਕੁਮਾਰ ਨਾਲ ਨਿੱਜੀ ਤੌਰ ਤੇ ਮਿਤੀ 10-04-2025 ਤੱਕ ਸੰਪਰਕ ਕਰਨ।
Result-2023-24.xlsx