ਨੋਟਿਸ ਬੋਰਡ

ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬੀ.ਏ/ਬੀ.ਕਾਮ/ਬੀ.ਸੀ.ਏ ਭਾਗ ਪਹਿਲਾ (ਸਮੈਸਟਰ-ਪਹਿਲਾ), ਐਮ.ਏ (ਪੋਲ:ਸਾਇੰਸ)/ਐਮ.ਏ (ਪੰਜਾਬੀ),ਪੀਜੀਡੀਸੀ/ਐਮ.ਐਸ.ਸੀ (ਆਈ.ਟੀ) ਸਾਲ 2021-22 ਦੇ ਦਾਖ਼ਲੇ ਆਰੰਭ ਹੋ ਚੁੱਕੇ ਹਨ। ਇਸ ਸਬੰਧੀ ਵਿਦਿਆਰਥੀ ਕਾਲਜ ਵਿਖੇ ਦਾਖ਼ਲਾ ਲੈਣ ਲਈ ਵੈਬ-ਸਾਈਟ https://admission.punjab.gov.in ’ਤੇ ਆਨ-ਲਾਈਨ ਫਾਰਮ ਭਰੇ।

ਜੇਕਰ ਕਿਸੇ ਵਿਦਿਆਰਥੀ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਮੋਬਾਇਲ ਨੰ: 99157-51872 'ਤੇ ਸੰਪਰਕ ਕਰ ਸਕਦਾ ਹੈ।

This document was last modified on: 10-08-2021