ਬੀ.ਏ ਭਾਗ ਪਹਿਲਾ, ਦੂਜਾ ਅਤੇ ਤੀਜਾ ਲਈ ਵਿਸ਼ਿਆਂ ਦੀ ਸੂਚੀ:
ਲਾਜ਼ਮੀ ਵਿਸ਼ੇ
(ੳ) ਪੰਜਾਬੀ (ਲਾਜ਼ਮੀ, ਭਾਸ਼ਾ ਆਧਾਰਿਤ) (ਅ) ਅੰਗਰੇਜ਼ੀ (ਸੰਚਾਰ ਯੋਗਤਾ)
ਇਨ੍ਹਾਂ ਦੋ ਵਿਸ਼ਿਆਂ ਤੋਂ ਛੁੱਟ ਹਰ ਵਿਦਿਆਰਥੀ ਹੇਠ ਲਿਖੇ ਵਿਸ਼ਿਆਂ ਵਿੱਚੋਂ ਕੋਈ ਤਿੰਨ ਚੋਣਵੇਂ ਵਿਸ਼ੇ ਚੁਣੇਗਾ/ਚੁਣੇਗੀ। ਚੋਣ ਦੀਆਂ ਹਦਾਇਤਾਂ ਹਰ ਵਿਸ਼ੇ ਦੇ ਸਾਹਮਣੇ ਦਰਜ ਹਨ।
ਚੋਣਵੇਂ ਵਿਸ਼ੇ
ਗਰੁੱਪ-1 ਅਰਥ ਸ਼ਾਸਤਰ
ਗਰੁੱਪ-2 ਇਤਿਹਾਸ ਜਾਂ ਗਣਿਤ
ਗਰੁੱਪ-3 ਰਾਜਨੀਤੀ ਸ਼ਾਸਤਰ
ਗਰੁੱਪ-4 ਪੰਜਾਬੀ, ਹਿੰਦੀ, ਅੰਗਰੇਜ਼ੀ (ਸਾਹਿਤ) (ਕੋਈ ਇੱਕ ਵਿਸ਼ਾ)
ਗਰੁੱਪ-5 ਸਰੀਰਕ ਸਿੱਖਿਆ
ਗਰੁੱਪ-6 ਕੰਪਿਊਟਰ ਐਪਲੀਕੇਸ਼ਨ
ਨੋਟ:-
1) ਗਣਿਤ ਵਿਸ਼ਾ ਸਿਰਫ਼ ਉਹੀ ਵਿਦਿਆਰਥੀ ਲੈ ਸਕਦੇ ਹਨ, ਜਿੰਨ੍ਹਾਂ ਨੇ 10+2 ਗਣਿਤ ਵਿਸ਼ੇ ਨਾਲ ਪਾਸ ਕੀਤੀ ਹੋਵੇ।
2) ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਵਾਤਾਵਰਨ ਸਿੱਖਿਆ ਦਾ ਵਿਸ਼ਾ ਅੰਡਰ ਗਰੈਜੂਏਟ ਕਲਾਸਾਂ ਵਿਚ ਦੂਜਾ ਸਾਲ ਵਿਚ ਵਿਸ਼ੇ ਵਜੋਂ ਲਾਗੂ ਕੀਤਾ ਗਿਆ।
3) ਡਿਫੈਂਸ ਵਿੱਚ ਲੱਗੇ ਹੋਏ ਕਰਮਚਾਰੀਆਂ, ਉਨ੍ਹਾਂ ਦੇ ਬੱਚਿਆਂ ਜਾਂ ਪਿਛਲੇ ਦਸ ਸਾਲਾਂ ਤੋਂ ਪੰਜਾਬ ਤੋਂ ਬਾਹਰ ਰਹਿ ਰਹੇ ਬੱਚਿਆਂ ਨੂੰ ਬੀ.ਏ ਵਿਚ ਪੰਜਾਬੀ ਲਾਜ਼ਮੀ ਵਿਸ਼ੇ ਤੇ ਛੋਟ ਦਿੱਤੀ ਜਾਵੇਗੀ, ਪਰ ਸ਼ਰਤ ਇਹ ਹੈ ਕਿ ਉਨ੍ਹਾਂ ਦੀ ਮਾਤਭਾਸ਼ਾ ਪੰਜਾਬੀ ਨਾ ਹੋਵੇ ਅਤੇ ਸੈਕੰਡਰੀ ਪੱਧਰ ਤੇ ਉਨ੍ਹਾਂ ਪੰਜਾਬੀ ਨਾ ਪੜ੍ਹੀ ਹੋਵੇ। ਅਜਿਹੇ ਵਿਦਿਆਰਥੀ ਨੇ ਪੰਜਾਬੀ ਲਾਜ਼ਮੀ ਵਿਸ਼ੇ ਦੀ ਥਾਂ ਪੰਜਾਬ ਹਿਸਟਰੀ ਅਤੇ ਕਲਚਰ ਦਾ ਵਿਸ਼ਾ ਪੜ੍ਹਨਾ ਹੋਵੇਗਾ।
ਵਿਸ਼ਿਆਂ ਦੇ ਪੇਪਰਾਂ ਦਾ ਵੇਰਵਾ (ਬਾਬਤ ਸੈਸ਼ਨ 2020-21)
ਬੀ-ਕਾਮ ਭਾਗ ਪਹਿਲਾ, ਦੂਜਾ ਤੇ ਤੀਜਾ (ਸਮੈਸਟਰ ਸਿਸਟਮ ਅਧੀਨ)
B.Com
Semester-I
BC-101 : Punjabi
BC-101 A : Punjab History and Culture( Special
Paper in lieu of Punjabi)
BC -102 : English(Communication Skills)
BC -103 : Financial Accounting-I
BC -104 : Business Laws - I
BC -105 : Principles of Economics - I
BC -106 : Computer Applications in Business
Semester-II
BC -201 : Punjabi
BC- 201-A :Punjab History and Culture
( Special Paper in lieu of Punjabi)
BC-202: English(Communication Skills)
BC -203 : E Accounting
BC -204 : Business Laws - II
BC -205 : Principles of Economics - II
BC -206 : Business Statistics
Semester III
BC -301 : Punjabi/ Punjab History and Culture
BC -302 : English(Communication Skills)
BC -303 : Principles of Business Management-I
BC -304 : Corporate Accounting - I
BC -305 : Company Law
BC -306 : Income Tax Law I
BC -307 : Business Mathematics
Semester IV
BC -401 :Punjabi/ Punjab History and Culture
BC -402 : English(Communication Skills)
BC -403 : Principles of Business Management- II
BC -404 : Corporate Accounting- II
BC -405 :Auditing Practices
BC -406 :Income Tax Law II
BC -407 : Business Environment
Semester V
BC 501 : Punjabi Compulsory
BC 501 : Punjab History and Culture*
BC 502 : Management Accounting-I s
BC 503 : Cost Accounting-I
BC 504 : Financial Management-I
BC 505 : Indirect Taxes- I
BC 506 : Fundamentals of Entrepreneurship
BC 507 : Money and Financial Institutions
Semester VI
BC 601 : Punjabi Compulsory
BC 601: A Punjab History and Culture*
BC 602: Management Accounting-II
BC 603 : Cost Accounting-II
BC 604 : Financial Management-II
BC 605 : Indirect Taxes- II
BC 606 : Governance, Ethics and Social
BC 607 : Financial Market Operations
|
BCAB 1101T |
GENERAL ENGLISH-I |
BCAB 1102T |
PUNJABI COMPULSORY |
BCAB 1103T |
Fundamentals of
Information Technology |
BCAB 1104T |
Programming
Fundamentals using C |
BCAB 1105L |
Software Lab-I (
Windows and Office Automation) |
BCAB 1106L |
Software Lab-II (
Based on Paper BCAB1104T Programming Fundamentals using C) |
BCA Semester-II
BCAB
1201T |
GENERAL
ENGLISH-II |
BCAB 1202T |
PUNJABI COMPULSORY |
BCAB 1203T |
Digital Electronics |
BCAB 1204T |
Data Structure |
BCAB 1205L |
Basic Mathematics |
BCAB 1106L |
Software Lab-III (
Based on Paper BCAB1204T Data Structure) |
BCAB 1107T |
Drug Abuse: Problem Management and
Prevention |
BCA Semester- III
BCAB
2101T |
GENERAL
COMMUNICATION SKILL-I |
BCAB 2102T |
Discrete Mathematics |
BCAB 2103T |
Computer System
Organization and Architecture |
BCAB 2104T |
Object Oriented
Programming Using C++ |
BCAB 2105T |
Fundamental of
Database Management System |
BCAB 2106L |
Software Lab-IV
Object Oriented Programming Using C++ Lab |
BCAB 2107L |
Software Lab-V DBMS using MS-Access
LAB |
BCAB 2108T |
EVS |
BCA Semester -IV
BCAB
2201T |
GENERAL
COMMUNICATION SKILL-II |
BCAB 2202T |
Computer Network |
BCAB 2203T |
Management
Information System |
BCAB 2204T |
Computer Oriented
Numerical and Statiscal Method |
BCAB 2205T |
Relational Database
Management System with Oracle |
BCAB 2206L |
Software Lab-VI
Computer Oriented Numerical and Statiscal Method Lab |
BCAB 2207L |
Software Lab-VII
Oracle Lab |
PGDCA
PGDCA
1101T |
Introduction to
Information Technology and E-Commerce |
PGDCA 1102T |
omputer Programming
Using C |
PGDCA 1103T |
Windows Operating System and Office
Automation |
PGDCA 1104L |
Programming Lab-I
(Based on paper PGDCA-1102 T) |
PGDCA 1105L |
Programming Lab-II
(Based on paper PGDCA-1103 T) |