ਨੋਟਿਸ ਬੋਰਡ

ਸਮੂਹ ਕਲਾਸਾਂ ਦੇ ਵਿਦਿਆਰਥੀ ਆਪਣੀ ਫੀਸ ਆਨ-ਲਾਈਨ ਨੈਟ ਬੈਕਿੰਗ ਦੁਆਰਾ ਵੀ ਭਰ ਸਕਦੇ ਹਨ। ਜੇਕਰ ਕਿਸੇ ਵਿਦਿਆਰਥੀ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਮੋਬਾਇਲ ਨੰ: 99157-51872 'ਤੇ ਸੰਪਰਕ ਕਰ ਸਕਦਾ ਹੈ।

This document was last modified on: 20-08-2020