Academic Calendar 2020-21

ਅਕਾਦਮਿਕ ਕਲੰਡਰ

 

1

 ਗਰਮੀਆਂ ਦੀਆਂ ਛੁੱਟੀਆਂ

27-05-2020  ਤੋਂ  06-07-2020

2

 1,3,5 ਸਮੈਸਟਰ ਦੀ ਪੜਾਈ

20-07-2020 ਤੋਂ  20-11-2020

3

 ਪੀ.ਟੀ.ਏ. ਜਨਰਲ ਹਾਉਸ ਦੀ ਮੀਟਿੰਗ 

 3-07-2020 (1.00 ਵਜੇ ਬਾਅਦ ਦੁਪਹਿਰ)

4

 ਪੀ.ਟੀ.ਏ. ਕਾਰਜਕਾਰਣੀ ਦੀ  ਮੀਟਿੰਗ

 ਹਰ ਮਹੀਨੇ ਦੇ ਅਖੀਰਲੇ ਸ਼ਨੀਵਾਰ

5

 ਪਹਿਲਾ ਯੂਨਿਟ ਟੈਸਟ 

 ਸਤੰਬਰ 2020 ਦੇ ਦੂਜੇ ਹਫਤੇ 

6

 ਪ੍ਰਤਿਭਾ ਖੋਜ ਮੁਕਾਬਲੇ

 ਸਤੰਬਰ 2020

7

 ਸੈਮੀਨਾਰ/ਲੈਕਚਰ/ਕਵਿਜ਼

 ਸਤੰਬਰ ਤੋਂ ਨਵੰਬਰ 2020

8

 ਖੂਨਦਾਨ ਕੈਂਪ

 ਅਕਤੂਬਰ 2020 ਦੇ ਪਹਿਲੇ/ਦੂਜੇ ਹਫਤੇ

9

 ਦੂਜਾ ਯੂਨਿਟ ਟੈਸਟ

 ਅਕਤੂਬਰ 2020 ਦੇ ਤੀਜੇ ਹਫਤੇ

10

 1,3,5 ਸਮੈਸਟਰ ਦੇ ਇਮਤਿਹਾਨ 

 26-11-2020

11

 ਸਰਦੀਆਂ ਦੀਆਂ ਛੁੱਟੀਆਂ

 26-12-2020 ਤੋਂ  10-01-2021

12

 2,4,6 ਸਮੈਸਟਰ ਦੀ ਪੜਾਈ

  11-01-2021  ਤੋਂ  04-05-2021

13

 ਤੀਜਾ ਯੂਨਿਟ ਟੈਸਟ

 ਫਰਵਰੀ 2021 ਦੇ ਪਹਿਲੇ ਹਫਤੇ

14

 ਐਨ.ਐਸ.ਐਸ. ਦਾ 10 ਰੋਜਾ ਕੈਂਪ

 ਸਰਦੀਆਂ/ਗਰਮੀਆਂ ਦੀਆਂ ਛੁੱਟੀਆਂ ਦੌਰਾਨ

15

 ਵਿੱਦਿਅਕ ਟੂਰ

 ਪੱਤਝੜ ਅਤੇ ਸਰਦੀਆਂ ਦੀਆਂ ਛੁੱਟੀਆਂ ਦੌਰਾਨ

16

 ਖੇਡ ਸਮਾਰੋਹ

 ਫਰਵਰੀ 2021

17

 ਸਲਾਨਾ ਇਨਾਮ ਵੰਡ ਸਮਾਰੋਹ

 ਫਰਵਰੀ 2021 ਦੇ ਅਖੀਰਲੇ ਹਫਤੇ

18

 ਸਮੈਸਟਰ ਪ੍ਰੀਖਿਆ ਦੀ ਤਿਆਰੀ ਲਈ ਛੁੱਟੀਆਂ

 ਇਮਤਿਹਾਨਾਂ ਤੋਂ 2 ਹਫਤੇ ਪਹਿਲਾਂ

19

 2,4,6 ਸਮੈਸਟਰ ਦੇ ਇਮਤਿਹਾਨ

  05 ਮਈ 2020

20

 ਐਨ.ਸੀ.ਸੀ. ਕੈਂਪ 

 20 ਪੰਜਾਬ ਬਟਾਲੀਅਨ (ਐਨ ਸੀ ਸੀ) ਬਠਿੰਡਾ ਦੀਆਂ ਹਦਾਇਤਾਂ ਅਨੁਸਾਰ

 

This document was last modified on: 25-07-2020